सुपना दाती दा किसे किसे नु आऊंदा
सुपना दाती दा किसे किसे नु आऊंदा
सुपना दाती दा किसे किसे नु आऊंदा
दर्शन मैया दा भागा वाला ही पाँदा
सुपना दाती दा किसे किसे नु आऊंदा
सुपना दाती दा किसे किसे नु आऊंदा....
हर पल जो जगंदम्बे माँ दी याद विच डुबया रहंदा
जय माता दी जय माता दी कहंदा ऊठदा बैंदा
उसदे नाम दी मस्ती दे विच डुबके गोते खांदा
सुपना दाती दा किसे किसे नु आऊंदा
सुपना दाती दा किसे किसे नु आऊंदा....
जिसने अपना आप लुटाया उसने माँ नु पाया
उसनु दाती दे आचँल दी मिल गई शीतल छाया
माँ दे चरणां दी धुली नु जो मत्थे दे लाँदा
सुपना दाती दा किसे किसे नु आऊंदा
सुपना दाती दा किसे किसे नु आऊंदा
सुपना दाती दा किसे किसे नु आऊंदा....
उसदे सुपने विच आऊंदी मैया शेर सवारी
खुलीयां अँखा नाल उसने माँ दी छवी निहारी
चचंल झण्डेयावाली हदय विच वसांदा
सुपना दाती दा किसे किसे नु आऊंदा
सुपना दाती दा किसे किसे नु आऊंदा....
सुपना दाती दा किसे किसे नु आऊंदा
सुपना दाती दा किसे किसे नु आऊंदा
दर्शन मैया दा भागा वाला ही पाँदा
सुपना दाती दा किसे किसे नु आऊंदा
सुपना दाती दा किसे किसे नु आऊंदा
ਸੁਪਨਾ ਦਾਤੀ ਦਾ
ReplyDelete==========
ਸੁਪਨਾ ਦਾਤੀ ਦਾ, ਕਿਸੇ ਕਿਸੇ ਨੂੰ ਆਉਂਦਾ xll-ll
ਦਰਸ਼ਨ ਮਈਆ ਦਾ, ਭਾਗਾਂ ਵਾਲਾ ਹੀ ਪਾਉਂਦਾ xll
ਸੁਪਨਾ ਦਾਤੀ ਦਾ,,,,,,,,,,,,,,,,,,,,,
ਹਰ ਪਲ ਜੋ, ਜਗਦੰਬੇ ਮਾਂ ਦੀ,
"ਯਾਦ 'ਚ ਡੁੱਬਿਆ ਰਹਿੰਦਾ" l
ਜੈ ਮਾਤਾ ਦੀ, ਜੈ ਮਾਤਾ ਦੀ,
"ਕਹਿੰਦਾ ਉੱਠਦਾ ਬਹਿੰਦਾ" ll
ਉਸਦੇ ਨਾਮ ਦੀ, ਮਸਤੀ ਦੇ ਵਿੱਚ* l
ਡੁੱਬ ਕੇ ਗ਼ੋਤੇ ਖਾਂਦਾ,,,
ਸੁਪਨਾ ਦਾਤੀ ਦਾ,,,,,,,,,,,,,,,,,,,,,
ਜਿਸ ਨੇ ਆਪਣਾ, ਆਪ ਲੁਟਾਇਆ,
"ਉਸਨੇ ਮਾਂ ਨੂੰ ਪਾਇਆ" l
ਉਸ ਨੂੰ ਦਾਤੀ, ਦੇ ਆਂਚਲ ਦੀ,
"ਮਿਲ ਗਈ ਸ਼ੀਤਲ ਛਾਇਆ" ll
ਮਾਂ ਦੇ ਚਰਣਾਂ, ਦੀ ਧੂਲੀ ਨੂੰ* l
ਜੋ ਮੱਥੇ ਤੇ ਲਾਉਂਦਾ,,,
ਸੁਪਨਾ ਦਾਤੀ ਦਾ,,,,,,,,,,,,,,,,,,,
ਉਸਦੇ ਸੁਪਨੇ, ਦੇ ਵਿੱਚ ਆਉਂਦੀ,
"ਮਈਆ ਸ਼ੇਰ ਸਵਾਰੀ" l
ਖੁੱਲ੍ਹੀਆਂ ਅੱਖਾਂ, ਨਾਲ ਉਹ ਵੇਖੇ,
"ਚੰਚਲ ਛਵੀ ਨਿਆਰੀ" ll
ਝੰਡਿਆਂ ਵਾਲੀ, ਦੀ ਮੂਰਤ ਨੂੰ* l
ਦਿਲ ਦੇ ਵਿੱਚ ਵਸਾਉਂਦਾ,,,
ਸੁਪਨਾ ਦਾਤੀ ਦਾ,,,,,,,,,,,,,,,,,,,,
ਅਪਲੋਡਰ - ਅਨਿਲਰਾਮੂਰਤੀਭੋਪਾਲ